ਮੈਨੂੰ ਸੱਚਮੁੱਚ ਤੁਹਾਡੀ ਲੋੜ ਹੈ
Definition in English: Used when someone is required because they are very important
Definition in Punjabi: ਇਸਦੀ ਵਰਤੋਂ ਤੱਦ ਕੀਤੀ ਜਾਂਦੀ ਹੈ ਜਧ ਸਾਨੂ ਕਿਸੀ ਦੀ ਜਰੂਰਤ ਹੁੰਦੀ ਹੈ ਕਿਉਂਕਿ ਉਸਦੀ ਬਹੁਤ ਅਹਮਿਅਤ ਹੈ
Example: I was so scared to go out at night so i told my husband in Punjabi ‘Mainu sachmuch tuhadi lor hai “