ਤੁਹਾਡਾ ਕੀ ਨਾਂ ਹੈ ?
Definition in English: used when you want to know what someone is called
Definition in Punjabi: ਇਸਦੀ ਵਰਤੋਂ ਤੱਦ ਕੀਤੀ ਜਾਂਦੀ ਹੈ ਜਦ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਕਿਸੀ ਨੂੰ ਕੀ ਕਿਹਾ ਜਾਂਦਾ ਹੈ
Example: After meeting a stranger in a bus,I asked her in Punjabi “Tuhada ki na hai?”