ਮੈਨੂੰ ਜਾਣਾ ਹੈ

Definition in English: used when you are hanging out with someone but need to leave

Definition in Punjabi: ਉਦੋਂ ਵਰਤਿਆ ਜਾਂਦਾ ਹੈ ਜਦੋ ਤੁਸੀਂ ਕਿਸੇ ਨਾਲ ਸਮਾਂ ਬਿਤਾਣੇ ਹੋਂ ਤੇ ਤੁਹਾਨੂੰ ਵਾਪਿਸ ਜਾਉਣ ਦੀ ਲੋੜ ਪੈਂਦੀ ਹੈ

Example: When leaving for home from my friend’s birthday party, I told him in Punjabi ‘Mainu jaana hai’.

I have to go
english banner